ਮਾਮਲਾ ਪਿੰਡ ਰਟੋਲ ਰੋਹੀ ਦਾ ਹੈ, ਜਿੱਥੇ ਬੂਟਾ ਸਿੰਘ ਦੀ ਮੌਤ ਹੋ ਗਈ ਹੈ | ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸਦੇ ਪਤੀ ਦੀ ਮੌਤ ਦਾ ਕਾਰਨ ਸ਼ਰਾਬ ਫੈਕਟਰੀ ਹੈ ਕਿਉਂਕਿ ਸ਼ਰਾਬ ਫੈਕਟਰੀ ਦੇ ਕਾਰਨ ਹੀ ਉਨ੍ਹਾਂ ਦੇ ਪਿੰਡ 'ਚ ਕਈ ਬਿਮਾਰੀਆਂ ਫੈਲ ਗਈਆਂ ਨੇ, ਜਿਸ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ |
.
The case is of village Ratol Rohi, where Boota Singh has died.
.
.
.
#ziraliqourfactory #punjabnews #bhagwantmann